Telegram Web Link
#ਅੱਖੀ 👀ਵੇਖੀ ਗੱਲ ਤੇ #ਯਕੀਨ ਕਰੀਦਾ..!! ਕਿਸੇ ਕੋਲੋ #ਸੁਣ ਕੇ ਨਾ ਪਾਰਾ🧐#ਚਾਡ਼ੀੲੇ..!!

ਦਿਲੋ ਹੋਵੇ#ਖੋਟਾ🤨 ਜਿਹਡ਼ਾ #ਦੂਰੀ ਰੱਖੀੲੇ..!! ਕਰੇ ਜੋ #ਪਿਆਰ💞 ਉੱਤੋ ਜਾਨ #ਵਾਰੀੲੇ..
#wmk#
एक उसूल पर गुजारी है जिंदगी मैंनें.. जिसको अपना माना उसे कभी परखा नही …
#wmk🙏_____________________________________________
ਸ਼ਭ ਦਾ ਹੀ ਕਰੀਦਾ ਏ ❤️ਦਿਲੋਂ ਮਿੱਤਰਾਂ ਕੋਈ ਵਰਤੇ ਜਾ ਪਰਖੇ ਓ ਗੱਲ ਵੱਖਰੀ
“ਹੱਸਣ 🤗#ਖੇਡਣ ਆਏ ਆ #ਜਿੰਦੇ
ਕੋਈ #ਮੁਕਾਬਲਾ ❤️ਕਰਨ ਥੋੜ੍ਹੀ🦅MaNn
🤔ਕੀ ਉਹਨੇ ਕੀਤਾ ਨੁਕਸਾਨ ਹੁਣ ਸਮਝੇ ਹੁਜ਼ੂਰ,
ਹੈ ਕਮੀ ਮੇਰੇ ਚ ਜੋ ਹੋਈ ਜਾਂਦੈ ਜਣਾ-ਖਣਾ ਦੂਰ 🤨
👉ਸਦਾ ਮਰਜੀ ਹੀ ਕਰਾਂ ਮੈਨੂੰ 🤨ਦੱਸਣਾ ਫਜ਼ੂਲ। 👈
ਜਰੂਰੀ ਹੁੰਦਾ ਕੁੱਝ ਪੱਖਾਂ ਤੋਂ ਅਣਜਾਣ ਬਣੇ ਰਹਿਣਾ

ਕਈ ਵਾਰ ਕੁੱਝ ਜਾਣ ਲੈਣਾ ਜਾਨਲੇਵਾ ਹੁੰਦਾ
Oh ਚਿੰਬੜੀ ਚੰਡੇਲ ਵੀਰੇ ਵੈਲਪੁਣੇ ਦੀ ਫੋਟੋ ਤੇ ਫਲਾਵਰ ਪਵਾਕੇ ਹਟਦੀ
ਜਿੰਦਗੀ ਦੀ ਹਕੀਕਤ ਨੂੰ ਬੱਸ ਇੰਨਾ ਹੀ ਜਾਣਿਆ ਹੈ,
ਦਰਦ ਵਿੱਚ ਇਕੱਲੇ ਹਾਂ ਤੇ ਖੁਸ਼ੀਆਂ ਵਿੱਚ ਜ਼ਮਾਨਾ,,,,,,
ਹੁਸਨਾਂ ਦਾ ਰੱਖਿਆ ਗਰੂਰ ਤੋੜਕੇ ,
ਤੇਰੇ ਜਿਹੀਆਂ ਜੱਟ ਦੀਆਂ ਫ਼ੈਨ ਬੜੀਆਂ ।🤟🏻😎
ਯਾਰੀ ਓਥੇ ਲਈਏ ਜਿੱਥੇ ਨਿਬਾਉਣ ਦਾ ਦਸਤੂਰ ਹੋਵੇ
ਓਦੇ ਨਾਲ ਯਾਰੀ ਕਦੇ ਨਾਂ ਲਈਏ ਜਿਨੂੰ ਆਪਣੇ ਉੱਤੇ ਗਰੂਰ ਹੋਵੇ
ਠੱਗੀ ਠੋਰੀ ਵੀਰੇ ਮਲੰਗ ਮਾਰਦੇ🖤
ਅਸੀ ਬਾਪੂ👳‍♂️ ਦੀ ਕਮਾਈ ਨਾਲ ਡੰਗ ਸਾਰਦੇ😊
ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਅਾ🙇‍♂️
ਕਿਸੇ ਦੇ ਹਰਾਉਣ ਨਾਲ ਨਈਉ ਹਾਰ ਦੇ.. 🖕
ਚੰਗੀ ਕਿਤਾਬ ਜਿਹਾ ਰੁਤਬਾ ਰੱਖ ...!
ਕੋਈ ਇੱਕ ਵਾਰ ਪੜ੍ਹੇ ਤਾਂ ਫ਼ਿਦਾ ਹੋ ਜਾਏ ..।❣️♥️
e
ਲੰਬੀਆ ਉਮਰਾਂ ਬਖਸ਼ੀ 🙏ਉਹਨਾਂ ਨੂੰ ਜਿਹਨਾਂ ਦੇ ਦਿਲਾਂ ਵਿੱਚ ਧੜਕਦੇ 😍ਆ…
👉ਉਹ ਵੀ ਜਿਉਦੇਂ 👍ਰਹਿਣ ਰੱਬਾ
🙏ਜਿਹਨਾਂ ਦੀਆ 👀ਅੱਖਾਂ ਵਿੱਚ ਰੜਕਦੇ ਆ… #📝 ਟੈਕਸਟ ਸਟੇਟਸ
?ਬੱਲਿਆ ਚੀਜਾ ਬਦਲਣ ਦੇ ਸੋਕੀ? ਆ
ਯਾਰ ?ਤੇ ਗਰਾਰੀ ਅੱਜ ਵੀ ਓਹੀ ਆ...Old pick 👆
😔ਤੈਨੂੰ ਸਮਝਾ ਹੀ ਆੲੀਆਂ ਨਾ ਦੁੱਖ ਦੱਸਣੇ ਦਾ ਕੀ ਫਾਇਦਾ🤔🤔
ਹੌਂਸਲੇ😇 ਬਣਾ ਕੇ ਰੱਖੀ ਮਾਲਕਾ🙏🏻
ਸਾਡੀ ਹਿੱਲ ਜੁਲ ਕਈਆਂ🎭 ਨੂੰ ਰੜਕਦੀ🧐 ਆਂ...
👉ਚੰਗਿਆ ਚੋ ਨਾ ਲੱਭ ਮੈਨੂੰ💯
😐ਲੋਕ ਬੁਰਾ ਦੱਸ ਦੇ ਆ ਅੱਜ ਕੱਲ😊##🖤🖤🖤
☎️ਹੈਲੋ ਟੋਂਨ ਤੇ Sad ਦੇਬੀ ਦਾ ਗਾਣਾਂ ਈ ਚੱਲਦਾ..
ਜਦ ਮਰਜ਼ੀ ਕਰ ਲਈਂ ਫ਼ੋਨ📞 ਨੀਂ ਨੰਬਰ ਪੁਰਾਣਾਂ ਈ ਚੱਲਦਾ..
2024/06/16 14:26:46
Back to Top
HTML Embed Code: