Telegram Web Link
ਨੀਵਿਆਂ ਦੇ ਅੱਗੇ ਸਦਾ ਰਹੀੲੇ ਝੁਕ ਕੇ🤷🏻‍♂️
.
.ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਆ Gagan Deep Aman
ਰੜਕਦੀਅਾਂ ਅੱਖਾਂ ਚੋਂ ਕੲੀ ਵਾਲ ਕੱਢੇ ਨੇ ,
ਕੀਤੇ ਕਾਰਨਾਮੇ ਤਾਂ ਹੀ ਪਿੰਡ ਛੱਡੇ ਨੇ ।
😍ਮੁਹੱਬਤ ਸਾਂਝ ਹੁੰਦੀ ਆ ਇੱਕ ਅਹਿਸਾਸ ਹੁੰਦੀ ਹੈ 💓
😘ਇਹਨੂੰ ਉਝ ਨਾ ਜਾਣੀ ਇਹ ਬੜੀ🤗 ਖਾਸ ਹੁੰਦੀ ਹੈ..ਹਰਗੁਣ 💓
ਠਾਠ ਨਾਲ ਰਹਿੰਦੇ ਹਾਂ ਰੰਗੀਨ ਬੜੇ ਆਂ--
ਸਮਝਾਂ ਚ ਆਈਏ ਨਾਂ ਸੰਗੀਨ ਬੜੇ ਆਂ..
https://www.tg-me.com/punjabivideos
Punjabi StatuS ™️
New punjabi status 2021
Punjabi status
Motivation status
Motivation thoughts
Attitude status
Success status
Punjabi best status

https://punjabikhazzana.blogspot.com/?m=1


.
_ਨਾ ਕਦੇ ਪੈਸੇ💰 ਦੇਖ ਕੇ ਲਾਈ ਯਾਰੀ,,
ਨਾ ਕਦੇ ਯਾਰ 😍 ਤੋੰ ਮਤਲਬ ਕੱਢੀ ਦਾ_

_ਅਸੀਂ ਗੁੱਸੇ 😠 ਤਾਂ ਜਰੂਰ ਹੋ ਜਾਂਦੇ ਆਂ,,
ਪਰ ਕਦੇ ਮਤਲਬ 😏 ਕੱਢ ਕੇ ਯਾਰ ਨਹੀ 🚫 ਛੱਡੀਂ ਦਾ!!_

✍️📝
#📝
Hurray !!! The wait is Over for a Truly Indian Social Media app made in India. Download NHSEVEN from playstore, join me and get instant bonus

GUR7D

https://play.google.com/store/apps/details?id=com.religatetechnologies.nhseven&referrer=GUR7D
ਖੁਸੀਆਂ😊 ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ,
ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ😃 ਲੈਂਦਾ.....
Forwarded from Punjabi written status
Hurray !!! The wait is Over for a Truly Indian Social Media app made in India. Download NHSEVEN from playstore, join me and get instant bonus

GUR7D

https://play.google.com/store/apps/details?id=com.religatetechnologies.nhseven&referrer=GUR7D
_ਬਾਜ਼ੀ ਜਿੱਤ ਕੇ ਹੁਣ ਅਸੀਂ ਸੱਜਣਾ ਹਾਰ ਚੱਲੇ👣 ਆਂ......,
ਸੱਟ ਆਪਣੇ ਦਿਲ💔 ਤੇ ਹਾਂ ਮਾਰ ਚੱਲੇ ਆਂ!!__

_ਨਹੀਂ ਭੁੱਲਣੇ 🤔ਸੱਜਣਾਂ ਕਦੇ ਉਹ ਦਿਨ ਸਾਨੂੰ......,
ਜੋ ਤੇਰੇ💑 ਨਾਲ ਸਾਥ ਨਿਭਾਇਆਂ ਸੀ!!__

_ਮਰ ਕੇ ਵੀ ਕਰਾਂਗੇ ਯਾਦ ਤੈਨੂੰ😭......,
ਕਿਉਕਿ ਸੱਜਣਾ ਅਸੀ ਤਾਂ ਤੈਨੂੰ ਦਿਲੋਂ💟 ਹੀ ਚਾਹਿਆਂ ਸੀ!!__

_ਜੇ ਕੋਈ ਭੁੱਲ ਹੋਵੇ ਤਾਂ ਬਖਸ਼🙏 ਦੇਵੀਂ......,
ਹੁਣ ਆਉਣਾ ਨਹੀ ਸੱਜਣਾ ਅਸੀ ਕਦੇ ਤੇਰੇ ਰਾਹਾਂ ਵਿੱਚ!!__

_ਮੁਲਾਕਾਤ ਮੁੱਕੀ ਤੇ ਵਿਛੋੜਾ ਸ਼ੁਰੂ ਹੋਇਆ🙁......,
ਪਰ ਸੱਜਣਾ😍 ਹਮੇਸ਼ਾ ਵੱਸਦਾ ਰਹਿਗਾ ਤੂੰ ਸਾਡੇ ਸਾਹਾਂ ਵਿਚ!!__
Hurray !!! The wait is Over for a Truly Indian Social Media app made in India. Download NHSEVEN from playstore, join me and get instant bonus

GUR7D

https://play.google.com/store/apps/details?id=com.religatetechnologies.nhseven&referrer=GUR7D
ਸੰਘਰਸ਼ ਕਰਨਾ ਪਿਓ ਤੋਂ ਸਿੱਖੋ
ਤੇ
ਸੰਸਕਾਰ ਮਾਂ ਤੋਂ ਬਾਕੀ ਸਭ ਦੁਨੀਆ ਸਿਖਾ ਦਿੰਦੀ ਹੈ..
#
_ਜੇ ਪਰਦੇ 🙈ਰਖਣੇ ਯਾਰ ਤੋ.....
ਕੀ ਫਾਇਦਾ ਯਾਰੀ 💑ਲਾਉਣ ਦਾ!!__

____ਜੇ ਕਦਰ ਨਹੀ ਜਜਬਾਤਾ😍 ਦੀ......
ਕੀ ਫਾਇਦਾ 😍ਇਸ਼ਕ਼ ਕਮਾਉਣ ਦਾ!!___
_ਜੇ ਵਾਦੇ ਪੂਰੇ ਕਰਨੇ ਨਹੀ.......
ਕੀ ਹੱਕ ਆ ਲਾਰੇ🗣 ਲਾਉਣ ਦਾ!!__
ਵਖ਼ਤ ਕਾ ਇੰਤੇਜ਼ਾਰ ਕਰੋ
ਮੁਲਾਕਾਤ ਹਮਸੇ ਹੀ ਹੋਗੀ,,,

وکھت کا عنتذار کرو
مُلاقات حمسے حی حوگی....
ਆਸਾਨ ਹੁੰਦਾ ਕਿਸੇ ਨੂੰ Hurt ਕਰ ਕੇ Sorry ਕਹਿਣਾ . . ਪਰ . . ਬਹੁਤ ਮੁਸ਼ਕਿਲ ਹੂੰਦਾ ਖੁਦ Hurt ਹੋ ਕੇ I am fine ਕਹਿਣਾ..
ਸ਼ਬਦਾਂ ਚ ਬਦਜ਼ੁਬਾਨੀ, ਚਿਹਰੇ ਤੇ ਨਕਾਬ ਲਈ ਫਿਰਦੇ ਆ ,
ਜਿਨਾਂ ਦੇ ਖੁਦ ਦੇ ਵਹੀ-ਖਾਤੇ ਖਰਾਬ ਆ ,
ਉਹ ਮੇਰਾ ਹਿਸਾਬ-ਕਿਤਾਬ ਲਈ ਫਿਰਦੇ ਆ।
ਇਸ਼ਕ💑 ਹੀ ਮਾਰਦਾ ਬੰਦੇ👤 ਨੂੰ
ਸਭ ਚੀਜਾਂ ਇੱਥੇ👇 ਰਹਿ ਜਾਂਦੀਆਂ
ਜ਼ਿਆਦਾ ਨਜ਼ਦੀਕ ਨਾ🤚 ਹੋਵੋ ਕਿਸੇ👤 ਦੇ
ਨਜ਼ਦੀਕੀਆਂ ਹੀ ਬੰਦੇ👤 ਨੂੰ ਲੈ ਜਾਂਦੀਆਂ 💯
2024/05/23 18:02:36
Back to Top
HTML Embed Code: