Telegram Web Link
👉🏻ਜੱਟ ਦੱਬਦਾ ਨੀ ਅਜੇ ਤਾਂ 👬ਯਾਰਾਂ ਦਾ ਜੈਕ 🚨ਲੋਟ ਆਂ👌🏻
ਜੁੱਤੀ 👞ਹੇਠ ਵੈਰੀਆਂ👇🏻ਨੂੰ ਰੱਖ ਤੁਰੀ ਦਾ👊🏻
🚩ਚੱਕਵੇਂ ਏ ਕੰਮ .🙏🏻ਵੀਰਾਂ ਦੀ ਸਪੋਟ ਆਂ
Forwarded from Punjabi written status
Hurray !!! The wait is Over for a Truly Indian Social Media app made in India. Download NHSEVEN from playstore, join me and get instant bonus

GUR7D

https://play.google.com/store/apps/details?id=com.religatetechnologies.nhseven&referrer=GUR7D
ਰੱਬਾਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ
ਪਰ ਚਿਹਰੇ ਤੇ ਮੁਸਕਾਨ😂 ਤੇ ਦਿਲਦਰਿਆ ਰੱਖੀ
ਮਰਜ਼ੀ ਨਾਲ ਪਿੱਛੇ👣 ਹਟ ਜਾਵਾਂਗੇ,,
ਪਰ ਰੋਕਿਆਂ🗣 ਕਿਸੇ ਦੇ ਰੁਕਦੇ ਨੀਂ,,
ਅਤੇ ਜਿੱਥੇ ਸਾਡੀ☝️ ਗਲਤੀ ਹੈ ਨੀਂ,,
ਅਸੀਂ😏ਮਰ ਜਾਵਾਂਗੇ☝️ਪਰ ਝੁਕਦੇ 🙇‍♀️ਨੀ...
ਵਕਤ ਜਦੋਂ ਫੈਸਲੇ ਕਰਦਾ ਹੈ।
ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ।
ਇੱਕ ☝️ਦੂਣੀ ਦੂਣੀ ਦੋ ✌️ਦੂਣੀ ਚਾਰ ਸੌਖੇ ਨਹੀਂ ਮਿਲਦੇ ਪੱਗ ਵਾਲੇ ਸਰਦਾਰ।
#
ਤੂੰ ਮੈਨੂੰ😘 ਹੱਥਾਂ ਤੇ 🤲ਚਕਿਆਂ
ਮੈਂ ਤਾਂ ਤੇਰੇ 🦶ਪੈਰਾਂ ਵਰਗਾ ਵੀ 🙇ਨਹੀਂ ਹੋਣਾ
ਬੇਬੇ 🥰
Fake ਕੰਮ ਕਰਦੇ ਨੀ🤚
Nature🤗 ਵੀ ਸਾਡਾ Cool🙂
ਕਿਸੇ ਨੂੰ ਮਾੜਾ👇 ਚੰਗਾ👆 ਆਖਦੇ ਨਹੀਂ
ਇਹੀ ਸਾਡਾ🙋‍♂️ Rule ਐਸਟੇਟ
ਅੱਜ ਦਿੱਲ ਨੂੰ ਥੋੜਾ ਸਾਫ ਕੀਤਾ ।
ਕਈਆਂ ਨੂੰ ਭੁਲਾ ਦਿੱਤਾ ਕਈਆਂ ਨੂੰ ਮਾਫ ਕੀਤਾ। #
ਆਪਾ ਆਪਣੀ ਮੌਜ🤟 ਵਿਚ ਰਹੀਦਾ ਉਸਤਾਦ”
ਜਿਸਨੇ ਮਾੜਾ ਕਹਿਣਾ ਉਸਨੇ ਤਾਂ ਕਹਿ ਹੀ ਦੇਣਾ
#📝 ਟੈਕਸਟ ਸਟੇਟਸ
💪ਅਸੀ 💀ਬੁਰੇ 🕵🏿‍♀ਲੋਕ 🤛🤜ਸੱਜਣਾ
ਬੁਰੇ ਸਮੇਂ 🚫ਵਿੱਚ ਯਾਦ 🤚ਕਰੀ 💘ਕੰਮ ਆਵਾਂਗੇ!
ਥੋੜੇ ਜੇ ਝੱਲੇ ਆ 🙆🏻‍♀️
ਥੋੜੇ ਜੇ ਕੱਲੇ ਆ 🤷🏻‍♀️
ਕਈਆਂ ਲਈ ਮਾੜੇ ਆ 🙅🏻‍♀️
ਤੇ ਕਈਆਂ ਲਈ ਚੰਗੇ ਆ😜
ਤੇਰੀ #ਸਿਫ਼ਤ ਲਈ ਤਾਂ #ਲਫ਼ਜ ਚਾਹੀਦੇ
#ਸੱਜਣਾਂ ਸਾਡੇ ਕੋਲ #ਲਫਜਾਂ ਦੀ ਹੀ ਤਾਂ #ਕਮੀ ਏ......💞
Hurray !!! The wait is Over for a Truly Indian Social Media app made in India. Download NHSEVEN from playstore, join me and get instant bonus

GUR7D

https://play.google.com/store/apps/details?id=com.religatetechnologies.nhseven&referrer=GUR7D





.
ਚਿਹਰੇ 😊 ਤਾ ਸੋਹਣੇ 👌 ਨੇ
ਪਰ ਦੁਨਿਆਂ 🌎 ਦਿਲ ਦੀ ਕਾਲੀ ♠️
ਲੋਕੀਂ ਦੁੱਖ ਵੀ ☝️ ਓਹਨੂੰ
ਦਿੰਦੇ ਨੇ ਸੱਜਣਾ 😒
ਜੋ care ਕਰਦਾ ਬਾਲੀ ਏ 😢
🤐🤐🤐🤐🤐🤐🤐🤐🤐🤐🤐🤐🤐🤐🤐
ਕਰਦੇ ਤਾਂ ਲੋਕੀਂ ਗੱਲਾਂ ਕਰ ਲੈਣ ਦੇ
ਅਸੀਂ ਬਾਹਲੀ ਨੀ ਕਿਸੇ ਦੀ ਪਰਵਾਹ ਕਰਦੇ🔥
👉ਕਹਿਣ ਦੀ ਲੋੜ ਨੀ ਪੁੱਤ।।।।
👉ਤੇਰੇ ਉਸਤਾਦ ਨੂੰ ਵੀ ਪਤਾ ਸਾਡੀ ਕਿੱਥੋ ਤੱਕ ਮਾਰ ਬੱਜਦੀ 😘😍😎💪
ਬੜਾ 👉🏻ਕੁੱਝ ਚੱਲਿਆ👌🏻 ਜ਼ੁਬਾਨ ਸਾਡੀ ਚੋਂ,
ਧੀ-ਭੈਣ🙏🏻 ਦੀ ਤਾਂ ਕਦੇ ਗਾਲ 🤟🏻ਨੀ ਚੱਲੀ✍🏻
2024/05/13 06:00:56
Back to Top
HTML Embed Code: